ਮੇਪਲ ਤੋਂ

ਵਿਛੱੜ ਪੱਤਾ

ਪੱਤਿਆਂ ਨੂੰ ਮਿਲਿਆ

ਗੁਰਮੀਤ ਸੰਧੂ

میپل توں
وچھڑ پتہ
پتیاں نوں ملیا

گرمیت سندھو

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ