ਹਰੇ ਪੱਤੇ

ਪੀਲੇ ਹੋ ਗਏ

ਰੁੱਖ ਤਿਆਗਣ ਨੂੰ ਤਿਆਰ

ਰਾਜਦੀਪ ਕਾਹਲੋਂ

ہرے پتے
پیلے ہو گئے
رُکھ تیاگن نوں تیار

راجدیپ کاہلوں

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ