crazed by flowers

surprised by the moon–

a butterfly

Chora

ਫੁੱਲਾਂ ਦੀ ਚੰਭਲ਼ਾਈ

ਚੰਨ ਦੀ ਕਰੀ ਅਚੰਭਤ–

ਇਕ ਤਿਤਲੀ

ਚੋਰਾ

ਅਨੁਵਾਦ: ਅਮਰਜੀਤ ਸਾਥੀ

پھُلاں دی چمبھلائی
چن دی کری اچمبھت–
اک تِتلی

چورا

ਇਸ਼ਤਿਹਾਰ