ਝੰਡਾ ਝੁੱਲੇ
ਸਾਧ ਦੇ ਡੇਰੇ
ਦੱਸੇ ਚੋਣ ਨਤੀਜਾ

ਹਰਵਿੰਦਰ ਤਤਲਾ

جھنڈا جھُلے
سادھ دے ڈیرے
دسے چون نتیجہ

ہروندر تتلا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ