Happiness

at the white face of the child

in small mosquito net

Buson

ਪਰਸੰਨਤਾ

ਨਿੱਕੀ ਮੱਛਰਦਾਨੀ ਅੰਦਰ ਸੁੱਤੇ

ਬੱਚੇ ਦੇ ਗੋਰੇ ਮੂੰਹ ਉੱਤੇ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

پرسنتا
نِکی مچھردانی اندر سُتے
بچّے دے گورے منہ اتے

بوسون

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

انوواد: امرجیت ساتھی