ਬਿਜਲੀ ਚਮਕੀ

ਝਾੜੀ ਅੰਦਰ ਲਿਸ਼ਕੀ

ਸੱਪ ਦੀ ਕੁੰਜ

ਸੁਰਿੰਦਰ ਸਾਥੀ

بجلی چمکی
جھاڑی اندر لِشکی
سپّ دی کُنج

سریندر ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ