ਦਿਲ ਦਾ ਮਰੀਜ਼

ਵਾਹਿਗੁਰੂ ਆਖ

ਛਕ ਗਿਆ ਪ੍ਰਸ਼ਾਦ

ਗੁਰਮੀਤ ਸੰਧੂ

دل دا مریض
واہگورو آکھ
چھک گیا پرشاد

گرمیت سندھو

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ