ਕਿਤਾਬ ਦੇ ਵਰਕੇ

ਸ਼ਾਂਤ ਹਵਾ ਪੜ੍ਹੇ

ਤੇਜ਼ ਹਵਾ ਪਰਤੇ

ਮਿੱਤਰ ਰਾਸ਼ਾ

کتاب دے ورقے
شانت ہوا پڑھے
تیز ہوا پرتے

متر راشا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ