ਹੱਥ ਸੜਿਆ
ਚੁੱਲ੍ਹੇ ਰੋਟੀ ਸੇਕਦਿਆਂ
ਫੋਨ ਆਇਆ ਬੀਵੀ ਦਾ

ਅਵਨਿੰਦਰ ਮਾਂਗਟ

ہتھ سڑیا
چُلھے روٹی سیکدیاں
فون آیا بیوی دا

اونندر مانگٹ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ