ਨਿੱਕੀ ਉਮਰ
ਕੋਠੇ ਮੰਜਾ
ਉਂਗਲਾਂ ਉੱਤੇ ਤਾਰੇ

ਦਵਿੰਦਰ ਪਾਠਕ ਰੂਬਲ

نِکی عُمر
کوٹھے منجا
اُنگلاں اُتے تارے

دوندر پاٹھک روبل

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ