ਉੱਚੀ ਇਮਾਰਤ
ਬਹੁਰੰਗੀ ਰੋਸ਼ਨੀ
ਉਨੀਂਦਰਾ ਚੋਂਕੀਦਾਰ

ਕਵਲਦੀਪ ਸਿੰਘ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

اُچی عمارت
بہرنگی روشنی
انیندرا چونکیدار

کولدیپ سنگھ