ਛੀ..ਓ..ਛੀ ਦੀ ਧੁਨ
ਮਾਰ ਸੜ੍ਹਾਕੇ ਪੀਂਦੀਆਂ
ਮੱਝਾਂ ਖੇਲ਼ ਚੋਂ ਪਾਣੀ
ਕੁਲਪ੍ਰੀਤ ਬਡਿਆਲ
چھی..او..چھی دی دھن ‘تے
مار سڑھاکے پیندیاں
مجھاں کھیل چوں پانی
کلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਹਰਦੀਪ ਕੌਰ said:
ਇੱਕ ਵਾਰ ਫੇਰ ਪਿੰਡ ਲੈ ਗਿਆ ਤੁਸਾਂ ਦਾ ਹਾਇਕੂ……
ਬਾਹਰਲਾ ਘਰ…..
ਖੇਲ਼ ‘ਚੋਂ ਪਾਣੀ ਪੀਂਦੀਆਂ ਮੱਝਾਂ …..
harwinder said:
ਵਾਹ ਜੀ ਵਾਹ ਖੂਬਸੂਰਤ
rajdeep said:
very nice i like it……….
کلیم بندیچھہ said:
bohat vadiya
Dalvir Gill said:
Bahut vadhiya
kulpreet said:
a heartfelt thanks to all.