ਛੀ..ਓ..ਛੀ ਦੀ ਧੁਨ

ਮਾਰ ਸੜ੍ਹਾਕੇ ਪੀਂਦੀਆਂ

ਮੱਝਾਂ ਖੇਲ਼ ਚੋਂ ਪਾਣੀ

ਕੁਲਪ੍ਰੀਤ ਬਡਿਆਲ

چھی..او..چھی دی دھن ‘تے
مار سڑھاکے پیندیاں
مجھاں کھیل چوں پانی

کلپریت بڈیال

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ