ਕੰਧ ‘ਤੇ ਕਬੂਤਰ

ਸੁਨੇਹਾ ਘੱਲਿਆ

ਐਸ ਐਮ ਐਸ ਰਾਹੀਂ

ਕਲੀਮ ਬਦੇਸ਼ਾ

کندھ ‘تے کبوتر
سنیہا گھلیا
ایس ایم ایس راہیں

کلیم بدیشا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ