ਨਿੱਕੀ ਰੀਸਾਂ ਲਾਵੇ
ਫੜ ਬਾਪੂ ਦੀ ਖੂੰਡੀ
ਕੋਡੀ ਤੁਰਦੀ ਜਾਵੇ

ਅਵਨਿੰਦਰ ਮਾਂਗਟ

نِکی ریساں لاوے
پھڑ باپو دی کھونڈی
کوڈی تُردی جاوے

اونندر مانگٹ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ