early morning beach
greedy seagulls crying
“Moi” “Moi”
Avni
Note: “Moi” in French is me in English.
ਸਵੇਰ ਵੇਲ਼ੇ ਬੀਚ ‘ਤੇ
ਲਾਲਚੀ ਸੀਅਗੱਲਜ਼ ਰੌਲ਼ਾ ਪਾਉਣ
“ਮੈਨੂੰ”…”ਮੈਨੂੰ”
ਅਵਨਿ
ਅਨੁਵਾਦ: ਅਮਰਜੀਤ ਸਾਥੀ
ਨੋਟ: seagulls = ਸੀਅਗਲਜ਼: ਇਕ ਪੰਛੀ ਜੋ ਆਮ ਕਰਕੇ ਸਮੁੰਦਰ ਜਾਂ ਝੀਲਾਂ ਦੇ ਕਿਨਾਰੇ ਮਿਲਦਾ ਹੈ।।
سویر ویلے بیچ ‘تے
لالچی سیئگلز رولا پاؤن
“مینوں”…”مینوں”
اونِ
انوواد: امرجیت ساتھی
نوٹ:- سیئگلز: اک پنچھی جو عامَ کرکے سمندر جاں جھیلاں دے کنارے ملدا ہے
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
Bahut khoob, lalchi
ਖੂਬਸੁਰਤ ਛਿਣ ਫੜਿਆ ਹੈ ਅਵਨਿ ਤੁਸੀ,ਓਨੀ ਹੀ ਸੋਹਣੀ ਪੇਸ਼ਕਾਰੀ।ਏਸ ਤਰੀਕੇ ਘੇਰਦੇ ਨੈ ਤੁਹਾਨੂੰ ਕਿ ਉਹਨਾਂ ਅੱਗੇ ਸਰੰਡਰ ਕਰਨਾ ਪੈਂਦਾ ਹੈ।
ਬਹੁਤ ਹੀ ਵਧੀਆ……
ਅਵਨਿ ਤੂੰ ਤਾਂ ਬਹੁਤ ਹੀ ਵੱਡੀ ਤੇ ਸਿਆਣੀ ਗੱਲ ਕੀਤੀ ਹੈ….
‘ਲਾਲਚ’ = ਮੈਨੂੰ
Very nice!