ਬੱਤੀ ਗੁੱਲ
ਬੇਬੇ ਬੋਲੀ
ਦੀਵਾ ਜਗਾ ਲਓ

ਤੇਜਿੰਦਰ ਸੋਹੀ

بتی گُلّ
بے بے بولی
دیوا جگا لؤ

تیجندر سوہی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ