ਨਕਲੀ ਗੁੱਤ

ਗਿੱਧੇ ‘ਚ ਡਿਗੀ

ਸ਼ਰਮਿੰਦੀ ਹੋਈ, ਹੱਸੇ

ਰਾਜਦੀਪ ਕਾਹਲੋਂ

نقلی گُتّ
گِدھے ‘چ ڈگی
شرمندی ہوئی، ہسے

راجدیپ کاہلوں

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ