a dog sleeping

at the door of an empty house,

leaves of willow-tree scattering

Shiki

ਕੁੱਤਾ ਸੁੱਤਾ

ਖਾਲੀ ਘਰ ਦੇ ਬੂਹੇ ਅੱਗੇ,

ਬੈਂਤ-ਰੁੱਖ ਦੇ ਪੱਤੇ ਖਿੰਡਣ

ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

کُتا سُتا
خالی گھر دے بوہے اگے،
بینت-رکھ دے پتے کھنڈن

شکی

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ