ਢਲਦਾ ਸੂਰਜ
ਕੁਮਲਾਵਣ ਲੱਗੀ
ਦੋ-ਪਹਿਰ ਖਿੜੀ

ਹਰਵਿੰਦਰ ਤਤਲਾ

ڈھلدا سورج
کملاون لگی
دُپہر کھڑی

ہروندر تتلا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ