charcoal fire…

my years dwindle down

just like that

Issa

ਕੋਲਿਆਂ ਦੀ ਅੱਗ…

ਮੇਰੇ ਵਰ੍ਹੇ ਢਲ਼ਦੇ ਜਾਣ

ਬਸ ਐਵੇਂ ਹੀ

ਇੱਸਾ

ਅਨੁਵਾਦ: ਅਮਰਜੀਤ ਸਾਥੀ

کولیاں دی اگّ
میرے ورھے ڈھلدے جان
بس ایویں ہی

اسا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
انوواد: امرجیت ساتھی