ਬੁਲ੍ਹੀਂ ਆਇਆ
ਹਾਸਾ ਡਰਿਆ
ਲੁੱਕਦਾ ਫਿਰਦਾ

ਸਵਰਨ ਸਿੰਘ

بُلھیں آیا
ہاسہ ڈریا
لُکدا پھردا

سورن سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ