ਲੱਗਿਆ ਲੰਗਰ
ਭੁੱਖੇ ਬਾਹਰ
ਰੱਜੇ ਅੰਦਰ

ਹਰਵਿੰਦਰ ਤਤਲਾ

لگیا لنگر
بھُکھے باہر
رجّے اندر

ہروندر تتلا