ਹਾਣ ਦੇ ਮਿਸਤਰੀ ਨੂੰ

ਭੱਜ ਭੱਜ ਫੜਾਵੇ ਇੱਟਾਂ

ਤਿੱਖੇ ਨਕਸ਼ ਮਜ਼ੂਰਨ ਦੇ

ਗੁਰਪ੍ਰੀਤ

ہان دے مِستری نوں
بھجّ بھجّ پھڑاوے اِٹاں
تکھے نِقش مزورن دے

گرپریت