ਕੋਲੋਂ ਲੰਘੇ
ਅੱਖ ਨਾ ਚੁੱਕੀ
ਦੋਹਾਂ ਨੇ ਹੀ

ਸਵਰਨ ਸਿੰਘ

کولوں لنگھے
اکھ نہ چکی
دوہاں نے ہی

سورن سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ