ਨਿੱਕਾ ਬੂਟਾ
ਨੀਵੇਂ ਕੰਡੇ
ਉੱਚੇ ਫੁੱਲ

ਕਰਿਸ਼ ਨਿਰੰਕਾਰੀ

نِکا بوٹا
نیویں کنڈے
اُچے پھلّ

کرش نرنکاری

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ