ਘੁੱਪ ਹਨੇਰਾ…
ਦੰਦ ਚਮਕਦੇ
ਦਿਸਦਾ ਹਾਸਾ

ਦਲਵੀਰ ਗਿੱਲ

گھپّ ہنیرا…
دند چمکدے
دسدا ہاسہ

دلویر گلّ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ