noon clouds

first raindrops

disappearing fast

Avni

ਦੁਪਹਿਰੇ ਬੱਦਲ਼

ਪਹਿਲੇ ਛਿੱਟੇ

ਤੁਰੰਤ ਗਾਇਬ

ਅਵਨਿ

ਅਨੁਵਾਦ: ਅਮਰਜੀਤ ਸਾਥੀ

دوپیہرے بدّل
پہلے چھٹے
ترنت غائب

اونِ

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ