ਘਰੋਂ ਤੁਰਿਆ
ਤੇਜ਼ ਹਵਾ
ਪੱਤਾ ਉਡਿਆ

ਜਸਵਿੰਦਰ ਸਿੰਘ

گھروں تُریا
تیز ہوا
پتہ اُڈیا

جسوندر سنگھ