ਤ੍ਰਿਕਾਲਾਂ ਪਈਆਂ
ਬੱਚੇ ਸਹਿਮੇ
ਬਾਪੂ ਡਿੱਗਦਾ ਆਇਆ

ਰਾਜ ਕਾਹਲੋਂ

ترکالاں پئیاں
بچے سہمے
باپو ڈگدا آیا

راج کاہلوں

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ