ਸਿੱਲ੍ਹੇ ਹੱਥੀਂ
ਫੜ ਕੇ ਜੁਗਨੂੰ
ਹੱਥ ਸੁਕਾਵੇ

ਸਵਰਨ ਸਿੰਘ

سلھے ہتھیں
پھڑ کے جگنوں
ہتھ سکاوے

سورن سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ