getting old–

I slip on a watermelon rind

as I dance

Socho

ਬੁੱਢਾ ਹੋ ਰਿਹਾਂ–

ਨਾਚ ਕਰਦਿਆਂ

ਤਰਬੂਜ਼ ਛਿੱਲੜ ‘ਤੋਂ ਤਿਲ੍ਹਕ ਜਾਂਦਾ ਹਾਂ

ਸੋਚੋ

ਅਨੁਵਾਦ: ਅਮਰਜੀਤ ਸਾਥੀ

بُڈھا ہو رہاں–
ناچ کردیاں
تربوز چھلڑ ‘توں تلھک جاندا ہاں

سوچو

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ