ਸ਼ਨੀਵਾਰ…
ਦਾਨ ਕਰਦੀ ਤੇਲ
ਸੁੱਕੇ ਵਾਲ

ਹਰਵਿੰਦਰ ਤਤਲਾ

شنیوار…
دان کردی تیل
سُکے وال

ہروندر تاتلا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ