ਬੱਦਲ਼ ਬਿਜਲੀ ਚਮਕੇ…

ਬੱਚਾ ਬੋਲੇ ਠੀਕ ਬੈਠੋ

ਰੱਬ ਖਿੱਚੇ ਤਸਵੀਰਾਂ

ਸੁਰਿੰਦਰ ਸਾਥੀ

بدل بجلی چمکے…
بچہ بولے ٹھیک بیٹھو
ربّ کھچے تصویراں

سریندر ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ