ਧਰਤੀ ਗੋਦ ਭਰੇ

ਭਾਗੀਂ ਭਰਿਆ ਮੇਘਲਾ…

ਉੱਗੇ ਬੂਟ ਹਰੇ

ਮਹਿੰਦਰ ਕੌਰ

دھرتی گود بھرے
بھاگیں بھریا میگھلا
اُگے بوٹ ہرے

مہیندر کور

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ