walking along the river

with no bridge to cross–

the day is long

Shiki

ਦਰਿਆ ਦੇ ਨਾਲ਼ ਤੁਰ ਰਿਹਾਂ

ਕੋਈ ਪੁਲ਼ ਨਾ ਪਾਰ ਜਾਣ ਲਈ–

ਦਿਨ ਵੀ ਲੰਮੇਰਾ

ਸ਼ਿਕੀ

ਅਨੁਵਾਦ: ਅਮਰਜੀਤ ਸਾਥੀ

دریا دے نال تُر رہاں
کوئی پُل نہ پار جان لئی–
دِن وی لما ہے

شکی

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ