ਮਹਿੰਦੀ ਲਾਵੇ –
ਧੀ ਹੱਥਾਂ ‘ਤੇ
ਮਾਂ ਵਾਲਾਂ ‘ਤੇ
ਸਵਰਨ ਸਿੰਘ
مہندی لاوے –
دھی ہتھاں ‘تے
ماں والاں ‘تے
سورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
27 ਸ਼ੁੱਕਰਵਾਰ ਅਗ. 2010
Posted ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab, ਸਵਰਨ ਸਿੰਘ
inسورن سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
کلیم بندیچھہ said:
sohna haiku
Dalvir Gill said:
Samay Samay ki baat!!
Baljeet Pal Singh said:
ਡਾਈ ਕੀਤੇ ਵਾਲ
ਜਵਾਨੀ ਖਰੀਦੀ
ਪੰਜ ਰੁਪਏ ਵਿਚ
mohinder rism said:
mehndi
bahut kuj
hai kehndi……
ਗੁਰਨੈਬ ਮੰਘਾਣੀਆ said:
ਪੰਜ ਰੁਪਏ
ਦੀ ਜਵਾਨੀ
ਹਫਤੇ ਚ ਗੁਆਚ ਗਈ