ਮਹਿੰਦੀ ਲਾਵੇ –
ਧੀ ਹੱਥਾਂ ‘ਤੇ
ਮਾਂ ਵਾਲਾਂ ‘ਤੇ

ਸਵਰਨ ਸਿੰਘ

مہندی لاوے –
دھی ہتھاں ‘تے
ماں والاں ‘تے

سورن سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ