ਇਮਾਰਤ ਨਾਸ਼…

ਮਲ਼ਬੇ ‘ਚੋ ਮਿਲੀ

ਅਣਖੇਡੀ ਤਾਸ਼

ਮਿੱਤਰ ਰਾਸ਼ਾ

عمارت نعش…
ملبے ‘چو ملی
انکھیڈی تاش

متر راشا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ