without a word

the guest, the host

white chrysanthemums

Ryota

ਚੁੱਪ ਚਾਪ

ਮਹਿਮਾਨ, ਮੀਜ਼ਬਾਨ

ਸਫੈਦ ਗੁਲਦਾਉਦੀਆਂ

ਰਿਓਟਾ

ਅਨੁਵਾਦ: ਅਮਰਜੀਤ ਸਾਥੀ

چُپّ چاپ
مہمان، میزبان
سفید گلداؤدیاں

ریوٹا

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ