ਧੀ ਘਰ ਆਈ…

ਖਿੜਿਆ ਦਿੱਸੇ

ਵਿਹੜਾ ਬਾਬਲ ਦਾ

ਅਰਵਿੰਦਰ ਕੌਰ

دھی گھر آئی…
کھڑیا دسے
وہڑھا بابل دا

اروندر کور