ਘੁਲ-ਮਿਲ ਬਦਲ
ਅੰਬਰੀਂ ਘੁੰਮਣ
ਧਰਤੀ ਉੱਤੇ ਛਾਂ

ਤੇਜਿੰਦਰ ਸੋਹੀ

گُھل-مِل بدّل
عنبریں گُھمن
دھرتی اّتے چھاں

تیجندر سوہی