“after you die

they’ll be valuable”

he tells the painter

Anonymous

“ਤੇਰੇ ਮਰਨ ਪਿਛੋਂ

ਇਹ ਕੀਮਤੀ ਹੋਣਗੇ”

ਉਸ ਨੇ ਚਿੱਤਰਕਾਰ ਨੂੰ ਕਿਹਾ

ਗੁਮਨਾਮ

ਅਨੁਵਾਦ: ਅਮਰਜੀਤ ਸਾਥੀ

تیرے مرن پچھوں
ایہہ قیمتی ہونگے”
اس نے چترکار نوں کیہا

گم نام

انوواد: امرجیت ساتھی