ਅਧਿਆਪਕ ਚੀਖੇ

ਮੇਜ਼ ‘ਤੇ ਮੁੱਕੀ ਮਾਰ

“ਸ਼ਾਂਤੀ ਰੱਖੋ”

ਦਲਵੀਰ ਗਿੱਲ

ادھیاپک چیکھے
میز ‘تے مکی مار
“شانتی رکھو”

دلویر گلّ