ਜੁਗਨੂੰ ਟਿਮ-ਟਿਮਾਵੇ

ਬੱਚਾ ਪੁੱਛੇ:

ਇਹ ਵੀ ਚਾਇਨਾ ਮੇਡ ?

ਹਰਵਿੰਦਰ ਤਾਤਲਾ

جگنوں ٹم-ٹماوے
بچہ پچھے:
ایہہ وی چائنا میڈ ؟

ہروندر تاتلا