ਸੂਰਜਮੁਖੀ ਦਾ ਫੁੱਲ…

ਚਿਹਰਾ ਉਦਾਸ

ਸੂਰਜ ਬੱਦਲਾਂ ਓਹਲੇ

ਕਲੀਮ ਬਦੇਸ਼ਾ

سورجمکھی دا پھل
چہرا اداس
سورج بدلاں اوھلے

surajmukhi da phul
…chehra udaas
suraj badlaan ohlle

Kalim Badesha