ਖੇਡ ਖੇਡਕੇ ਥੱਕੀ

ਬੈਠੀ ਪੈਰਾਂ ਉੱਤੇ

ਰੇਤੇ ਦਾ ਘਰ ਪਾਕੇ

ਦਰਬਾਰਾ ਸਿੰਘ

کھیڈ کھیڈکے تھکی
بیٹھی پیراں اُتے
ریتے دا گھر پاکے

دربارا سنگھ