ਉੱਚੇ ਪਰਬਤ

ਤੋਂ ਮੁੜ ਆਈ…

ਪੰਛੀ ਦੀ ਆਵਾਜ਼

ਸੁਰਿੰਦਰ ਸਾਥੀ

اُچے پربت
توں مڑ آئی…
پنچھی دی آواز

سریندر ساتھی