ਜੰਗ ਖਾਧੀਆਂ ਟਿੰਡਾਂ

ਖੂਹ ਤੇ ਲਿਖਿਆ

ਪੜਦਾਦੇ ਦਾ ਨਾਮ

ਰੂਬਲ ਪਾਠਕ