ਭੁੱਖ ਨਾਲ਼ ਮਰੇ ਦੀ

ਲਾਸ਼ ਪਈ

ਕਣਕ ਗੋਦਾਮ ਪਾਸ

ਮਿੱਤਰ ਰਾਸ਼ਾ

بُھکھ نال مرے دی
لاش پئی
کنک گودام پاس

متر راشا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ